# ਰੋਮ ਵਿੱਚ ਇੱਕ ਕੈਦੀ ਦੇ ਰੂਪ ਵਿੱਚ ਰਹਿਣ ਲਈ ਪੌਲੁਸ ਲਈ ਕੀ ਪ੍ਰੰਬੰਧ ਸੀ? ਉ: ਪੌਲੁਸ ਨੂੰ ਸਿਪਾਹੀ ਨਾਲ ਜੋ ਉਸ ਦੀ ਰਖਵਾਲੀ ਕਰਦਾ ਸੀ ਰਹਿਣ ਦੀ ਪ੍ਰਵਾਨਗੀ ਸੀ [28:16]