# ਜਦੋਂ ਲੋਕਾਂ ਨੇ ਪੌਲੁਸ ਦੇ ਹੱਥ ਉੱਤੇ ਸੱਪ ਦੇਖਿਆ ਤਾਂ ਉਹਨਾਂ ਨੇ ਕੀ ਸੋਚਿਆ? ਉ: ਲੋਕਾਂ ਨੇ ਸੋਚਿਆ ਕਿ ਪੌਲੁਸ ਇੱਕ ਖੂਨੀ ਸੀ ਜਿਸ ਨੂੰ ਨਿਆਂ ਦੇ ਦੁਆਰਾ ਜਿਉਂਦੇ ਰਹਿਣ ਦੀ ਆਗਿਆ ਨਹੀਂ ਸੀ [28:4]