# ਜਹਾਜ਼ ਦੇ ਬਾਕੀ ਲੋਕਾਂ ਅਤੇ ਪੌਲੁਸ ਨਾਲ ਮਾਲਟਾ ਟਾਪੂ ਤੇ ਰਹਿਣ ਵਾਲਿਆਂ ਨੇ ਕਿਸ ਤਰ੍ਹਾਂ ਦਾ ਵਿਹਾਰ ਕੀਤਾ? ਉ: ਉਥੋਂ ਦੇ ਲੋਕਾਂ ਨੇ ਉਹਨਾਂ ਨਾਲ ਬਹੁਤ ਦਿਆਲੂ ਵਿਹਾਰ ਕੀਤਾ [28:2]