# ਜਦੋਂ ਦਿਨ ਚੜਨ ਲੱਗਾ, ਤਾਂ ਪੌਲੁਸ ਨੇ ਹਰੇਕ ਨੂੰ ਕੀ ਕਰਨ ਲਈ ਬੇਨਤੀ ਕੀਤੀ? ਉ: ਪੌਲੁਸ ਨੇ ਹਰੇਕ ਨੂੰ ਕੁਝ ਭੋਜਨ ਲੈਣ ਲਈ ਬੇਨਤੀ ਕੀਤੀ [27:33]