# ਸੂਬੇਦਾਰ ਯੂਲਿਉਸ ਨੇ ਲਗਾਤਾਰ ਅੱਗੇ ਵੱਧਣ ਦੇ ਬਾਰੇ ਦਿਤੀ ਪੌਲੁਸ ਦੀ ਚੇਤਾਵਨੀ ਨੂੰ ਕਿਉਂ ਨਹੀਂ ਮੰਨਿਆ? ਉ: ਯੂਲਿਉਸ ਨੇ ਪੌਲੁਸ ਦੀ ਚੇਤਾਵਨੀ ਨੂੰ ਨਹੀਂ ਮੰਨਿਆ ਕਿਉਂਕਿ ਉਹ ਉਸ ਨੇ ਜਹਾਜ਼ ਦੇ ਮਾਲਕ ਵੱਲ ਜਿਆਦਾ ਧਿਆਨ ਦਿੱਤਾ [27:10-11]