# ਯੂਲਿਉਸ ਨੇ ਰੋਮ ਦੀ ਯਾਤਰਾ ਸ਼ੁਰੂ ਕਰਨ ਸਮੇਂ ਪੌਲੁਸ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ? ਉ: ਯੂਲਿਉਸ ਨੇ ਪੌਲੁਸ ਨਾਲ ਚੰਗਾ ਵਿਹਾਰ ਕੀਤਾ ਅਤੇ ਪ੍ਰਵਾਨਗੀ ਦਿੱਤੀ ਕਿ ਉਹ ਆਪਣੇ ਮਿੱਤਰ੍ਹਾਂ ਕੋਲ ਜਾ ਕੇ ਆਰਾਮ ਕਰੇ [27:3]