# ਪੌਲੁਸ ਦੇ ਕਹਿਣ ਦੇ ਅਨੁਸਾਰ ਕਿਹੜੀਆਂ ਦੋ ਚੀਜ਼ਾਂ ਦਾ ਪ੍ਰਚਾਰ ਉਸ ਨੇ ਹਰ ਜਗ੍ਹਾ ਕੀਤਾ ਜਿੱਥੇ ਉਹ ਗਿਆ? ਉ: ਪੌਲੁਸ ਕਹਿੰਦਾ ਹੈ ਕਿ ਉਸਨੇ ਪ੍ਰਚਾਰ ਕੀਤਾ ਕਿ ਲੋਕਾਂ ਨੂੰ ਤੌਬਾ ਕਰਨੀ ਚਾਹੀਦੀ ਹੈ ਅਤੇ ਪਰਮੇਸ਼ੁਰ ਵੱਲ ਮੁੜਨਾ ਚਾਹੀਦਾ ਹੈ, ਤੌਬਾ ਦੇ ਜੋਗ ਕੰਮ ਕਰਨੇ ਚਾਹੀਦੇ ਹਨ [26:20]