# ਉਸ ਦੇ ਮਨ ਫਿਰਾਉਣ ਤੋਂ ਪਹਿਲਾਂ, ਪੌਲੁਸ ਯਿਸੂ ਨਾਸਰੀ ਦੇ ਨਾਮ ਦੇ ਵਿਰੋਧ ਵਿੱਚ ਕੀ ਕਰਦਾ ਸੀ? ਉ: ਪੌਲੁਸ ਬਹੁਤ ਸਾਰੇ ਸੰਤਾਂ ਨੂੰ ਕੈਦ ਵਿੱਚ ਪਾਉਂਦਾ ਸੀ, ਉਹਨਾਂ ਦੇ ਮਾਰਨ ਤੋਂ ਬਾਅਦ ਉਹਨਾਂ ਦੀ ਪੁਸ਼ਟੀ ਕਰਦਾ ਸੀ ਅਤੇ ਵਿਦੇਸ਼ੀ ਸ਼ਹਿਰਾਂ ਵਿੱਚ ਉਹਨਾਂ ਦਾ ਪਿੱਛਾ ਕਰਦਾ ਸੀ [26:9-11]