# ਫੇਸਤੁਸ ਪੌਲੁਸ ਨੂੰ ਰਾਜਾ ਅਗ੍ਰਿੱਪਾ ਦੇ ਸਾਹਮਣੇ ਬੋਲਣ ਦੇ ਲਈ ਕਿਉਂ ਲਿਆਇਆ? ਉ: ਫੇਸਤੁਸ ਚਾਹੁੰਦਾ ਸੀ ਕਿ ਰਾਜਾ ਅਗ੍ਰਿੱਪਾ ਸ਼ਾਸਕ ਨੂੰ ਇਸ ਮਸਲੇ ਦੇ ਬਾਰੇ ਲਿਖਣ ਵਿੱਚ ਉਸ ਦੀ ਸਹਾਇਤਾ ਕਰੇ [25:26] # ਫੇਸਤੁਸ ਦੇ ਕਹਿਣ ਅਨੁਸਾਰ ਪੌਲੁਸ ਨੂੰ ਸ਼ਾਸਕ ਕੋਲ ਬਿਨ੍ਹਾਂ ਕਿਸੇ ਕਾਰਨ ਭੇਜਣਾ ਅਣ- ਉੱਚਿਤ ਹੋਵੇਗਾ? ਉ: ਫੇਸਤੁਸ ਨੇ ਕਿਹਾ ਕਿ ਇਹ ਦੱਸੇ ਬਿਨ੍ਹਾਂ ਕਿ ਇਸ ਉੱਪਰ ਕੀ ਦੋਸ਼ ਹੈ, ਪੌਲੁਸ ਨੂੰ ਸ਼ਾਸਕ ਕੋਲ ਭੇਜਣਾ ਅਣ - ਉੱਚਿਤ ਹੋਵੇਗਾ [25:27]