# ਫੇਸਤੁਸ ਦੇ ਕਹਿਣ ਅਨੁਸਾਰ ਯਹੂਦੀਆਂ ਨੇ ਪੌਲੁਸ ਤੇ ਕੀ ਦੋਸ਼ ਲਾਏ? ਉ: ਫੇਸਤੁਸ ਨੇ ਕਿਹਾ ਕਿ ਉਹਨਾਂ ਨੇ ਆਪਣੇ ਧਰਮ ਦੇ ਝਗੜਿਆਂ ਵਿਖੇ ਅਤੇ ਕਿਸੇ ਯਿਸੂ ਦੇ ਵਿਖੇ ਦੋਸ਼ ਲਈ ਜੋ ਮਰ ਚੁੱਕਿਆ ਹੈ, ਪਰ ਪੌਲੁਸ ਕਹਿੰਦਾ ਹੈ ਕਿ ਉਹ ਜਿਉਂਦਾ ਹੈ [25:19]