# ਫੇਸਤੁਸ ਦੇ ਕਹਿਣ ਅਨੁਸਾਰ ਰੋਮੀਆਂ ਦਾ ਦੋਸ਼ੀ ਲੋਕਾਂ ਦੇ ਲਈ ਕੀ ਕਾਨੂੰਨ ਹੈ ? ਉ: ਫੇਸਤੁਸ ਨੇ ਕਿਹਾ ਕਿ ਰੋਮੀ ਦੋਸ਼ੀ ਨੂੰ ਇੱਕ ਵਾਰੀ ਦੋਸ਼ ਲਾਉਣ ਵਾਲੇ ਦੇ ਸਾਹਮਣੇ ਆਉਣ ਦਾ ਅਤੇ ਦੋਸ਼ ਦੇ ਬਾਰੇ ਸਫ਼ਾਈ ਦੇਣ ਦਾ ਮੌਕਾ ਦਿੰਦੇ ਹਨ [25:16]