# ਕੈਸਰਿਯਾ ਵਿੱਚ ਪੌਲੁਸ ਦੇ ਮਾਮਲੇ ਨੂੰ ਦੇਖਦੇ ਸਮੇਂ, ਫੇਸਤੁਸ ਨੇ ਪੌਲੁਸ ਨੂੰ ਕੀ ਪ੍ਰਸ਼ਨ ਪੁੱਛਿਆ ? ਉ: ਫੇਸਤੁਸ ਨੇ ਪੌਲੁਸ ਨੇ ਪੁੱਛਿਆ ਕੀ ਉਹ ਯਰੂਸ਼ਲਮ ਵਿੱਚ ਜਾਣਾ ਚਾਹੁੰਦਾ ਹੈ ਅਤੇ ਆਪਣੇ ਮਸਲੇ ਦੀ ਸੁਣਵਾਈ ਉੱਥੇ ਕਰਵਾਉਣਾ ਚਾਹੁੰਦਾ ਹੈ [25:9] # ਫੇਸਤੁਸ ਨੇ ਪੌਲੁਸ ਨੂੰ ਇਹ ਪ੍ਰਸ਼ਨ ਕਿਉਂ ਪੁੱਛਿਆ? ਉ: ਫੇਸਤੁਸ ਨੇ ਇਹ ਪ੍ਰਸ਼ਨ ਇਸ ਲਈ ਪੁੱਛਿਆ ਕਿਉਂਕਿ ਉਹ ਯਹੂਦੀਆਂ ਨੂੰ ਪਰਸੰਨ ਕਰਨਾ ਚਾਹੁੰਦਾ ਸੀ [25:9]