# ਪ੍ਰਧਾਨ ਜਾਜਕ ਅਤੇ ਯਹੂਦੀਆਂ ਨੇ ਫੇਸਤੁਸ ਤੋਂ ਕੀ ਰਿਆਇਤ ਮੰਗੀ? ਉ: ਉਹਨਾਂ ਨੇ ਫੇਸਤੁਸ ਨੂੰ ਕਿਹਾ ਕਿ ਪੌਲੁਸ ਨੂੰ ਯਰੂਸ਼ਲਮ ਵਿੱਚ ਬੁਲਾਓ ਤਾਂ ਕਿ ਉਹ ਉਸ ਨੂੰ ਰਸਤੇ ਵਿੱਚ ਹੀ ਮਾਰ ਸੱਕਣ [25:3]