# ਪੌਲੁਸ ਦੇ ਕਹਿਣ ਅਨੁਸਾਰ ਉਸ ਨੇ ਹੈਕਲ, ਸਭਾ ਘਰ ਅਤੇ ਸ਼ਹਿਰ ਵਿੱਚ ਕੀ ਕੀਤਾ? ਉ: ਪੌਲੁਸ ਨੇ ਕਿਹਾ ਕਿ ਉਸ ਨੇ ਕਿਸੇ ਨਾਲ ਵੀ ਬਹਿਸ ਨਹੀਂ ਕੀਤੀ ਅਤੇ ਨਾ ਹੀ ਭੀੜ ਨੂੰ ਭੜਕਾਇਆ ਹੈ [24:12]