# ਜਦੋਂ ਫੌਜ ਦੇ ਸਰਦਾਰ ਨੇ ਚਾਲੀ ਯਹੂਦੀਆਂ ਦੀ ਯੋਜਨਾ ਨੂੰ ਜਾਣਿਆ ਤਾਂ ਉਸ ਨੇ ਕੀ ਪ੍ਰਤੀਕਿਰਿਆ ਕੀਤੀ? ਉ: ਸਰਦਾਰ ਨੇ ਰਾਤ ਦੇ ਤੀਸਰੇ ਪਹਿਰ ਬਹੁਤ ਸਾਰੇ ਸਿਪਾਹੀਆਂ ਨੂੰ ਹੂਕਮ ਦਿੱਤਾ ਕਿ ਪੌਲੁਸ ਨੂੰ ਫ਼ੇਲਿਕਸ ਹਾਕਮ ਕੋਲ ਸੁਖ ਸਾਂਦ ਨਾਲ ਪਹੁੰਚਾ ਦੇਣ [23:23-24]