# ਫੌਜ ਦੇ ਸਰਦਾਰ ਨੂੰ ਚਾਲੀ ਯਹੂਦੀਆਂ ਦੀ ਯੋਜਨਾ ਬਾਰੇ ਕਿਵੇਂ ਪਤਾ ਲੱਗਿਆ? ਉ: ਪੌਲੁਸ ਦੀ ਭੈਣ ਦੇ ਪੁੱਤਰ ਨੇ ਇਹ ਯੋਜਨਾ ਸੁਣੀ ਅਤੇ ਫੌਜ ਦੇ ਸਰਦਾਰ ਨੂੰ ਦੱਸੀ [23:16-21]