# ਯਾਕੂਬ ਅਤੇ ਬਜ਼ੁਰਗ ਕਿਉਂ ਚਾਹੁੰਦੇ ਸਨ ਕਿ ਪੌਲੁਸ ਆਪਣੇ ਆਪ ਨੂੰ ਉਹਨਾਂ ਚਾਰ ਆਦਮੀਆਂ ਨਾਲ ਸ਼ੁੱਧ ਕਰੇ ਜਿਹਨਾਂ ਨੇ ਸਹੁੰ ਖਾਧੀ ਸੀ? ਉ: ਉਹ ਚਾਹੁੰਦੇ ਸਨ ਕਿ ਹਰ ਕੋਈ ਜਾਣੇ ਕਿ ਪੌਲੁਸ ਆਪ ਵੀ ਸ਼ਰਾ ਦੇ ਅਨੁਸਾਰ ਚੱਲਦਾ ਹੈ [21:24]