# ਯਹੂਦੀਆਂ ਦੁਆਰਾ ਪੌਲੁਸ ਤੇ ਕੀ ਦੋਸ਼ ਲਾਇਆ ਗਿਆ? ਉ: ਯਹੂਦੀਆਂ ਨੇ ਪੌਲੁਸ ਤੇ ਦੋਸ਼ ਲਾਇਆ ਕਿ ਇਹ ਉਹਨਾਂ ਯਹੂਦੀਆਂ ਨੂੰ ਜੋ ਪਰਾਈਆਂ ਕੌਮਾਂ ਵਿੱਚ ਰਹਿੰਦੇ ਹਨ, ਮੂਸਾ ਦਾ ਖੰਡਨ ਕਰਨਾ ਸਿਖਾਉਂਦਾ ਹੈ [21:21]