# ਆਤਾਬੁਸ ਨਬੀ ਨੇ ਪੌਲੁਸ ਨੂੰ ਕੀ ਕਿਹਾ? ਉ: ਆਤਾਬੁਸ ਨੇ ਪੌਲੁਸ ਨੂੰ ਕਿਹਾ ਕਿ ਯਰੂਸ਼ਲਮ ਵਿੱਚ ਯਹੂਦੀ ਉਸ ਨੂੰ ਬੰਨਣਗੇ ਅਤੇ ਪਰਾਈਆਂ ਕੌਮਾਂ ਦੇ ਹੱਥ ਸੌੰਪ ਦੇਣਗੇ [21:11]