# ਪੌਲੁਸ ਕਿਉਂ ਕਹਿੰਦਾ ਹੈ ਕਿ ਉਹ ਕਿਸੇ ਵੀ ਮਨੁੱਖ ਦੇ ਖੂਨ ਤੋਂ ਨਿਰਦੋਸ਼ ਹੈ ? ਉ: ਪੌਲੁਸ ਨੇ ਕਿਹਾ ਕਿ ਉਹ ਉਹਨਾਂ ਦੇ ਖੂਨ ਤੋਂ ਨਿਰਦੋਸ਼ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਸਾਰੀ ਇੱਛਾ ਦੀ ਘੋਸ਼ਣਾ ਕੀਤੀ ਸੀ [20:27]