# ਉਸ ਜੁਆਨ ਆਦਮੀ ਨੂੰ ਕੀ ਹੋਇਆ ਜੋ ਪੌਲੁਸ ਦੇ ਪ੍ਰਚਾਰ ਕਰਦੇ ਸਮੇਂ ਖਿੜਕੀ ਵਿਚੋਂ ਡਿੱਗ ਗਿਆ ਸੀ? ਉ: ਜੁਆਨ ਆਦਮੀ ਤੀਸਰੀ ਮੰਜਿਲ ਤੋਂ ਹੇਠਾਂ ਡਿੱਗਿਆ ਅਤੇ ਮਰੇ ਹੋਏ ਨੂੰ ਚੁੱਕਿਆ ਗਿਆ, ਪਰ ਪੌਲੁਸ ਨੇ ਉਸ ਨੂੰ ਜੱਫੀ ਅਤੇ ਗਲ ਨਾਲ ਲਾ ਲਿਆ ਅਤੇ ਉਹ ਜਿਉਂਦਾ ਹੋ ਗਿਆ [29:9-10]