# ਪੌਲੁਸ ਨੇ ਭੀੜ ਨੂੰ ਸੰਬੋਧਿਤ ਕਿਉਂ ਨਹੀਂ ਕੀਤਾ, ਜਦੋਂ ਕਿ ਉਹ ਚਾਹੁੰਦਾ ਸੀ? ਉ: ਚੇਲਿਆਂ ਅਤੇ ਕੁਝ ਸਥਾਨਿਕ ਸਰਦਾਰਾਂ ਨੇ ਪੌਲੁਸ ਨੂੰ ਭੀੜ ਨੂੰ ਸੰਬੋਧਿਤ ਨਾ ਕਰਨ ਦਿੱਤਾ [19:30-31]