# ਦੇਮੇਤ੍ਰਿਯੁਸ ਸੁਨਿਆਰ ਨੇ ਕਾਰੀਗਰਾਂ ਦੇ ਸਾਹਮਣੇ ਕੀ ਚਿੰਤਾ ਪ੍ਰਗਟ ਕੀਤੀ? ਉ: ਦੇਮੇਤ੍ਰਿਯੁਸ ਦੀ ਚਿੰਤਾ ਸੀ ਕਿ ਪੌਲੁਸ ਲੋਕਾਂ ਨੂੰ ਸਿਖਾਉਂਦਾ ਹੈ ਕਿ ਹੱਥਾਂ ਨਾਲ ਬਣਾਏ ਹੋਏ ਦੇਵਤੇ ਨਹੀਂ ਹਨ, ਅਤੇ ਇਸ ਲਈ ਦੇਵੀ ਅਰਤਿਮਿਸ ਨੂੰ ਵਿਅਰਥ ਸਮਝਿਆ ਜਾਵੇਗਾ [19:26]