# ਯਹੂਦੀਆਂ ਦੁਆਰਾ ਪੌਲੁਸ ਤੇ ਲਗਾਏ ਦੋਸ਼ ਤੇ ਸ਼ਾਸਕ ਨੇ ਕੀ ਪ੍ਰਤੀਕਿਰਿਆ ਕੀਤੀ? ਉ: ਸ਼ਾਸਕ ਨੇ ਕਿਹਾ ਕਿ ਮੈਂ ਯਹੂਦੀਆਂ ਦੀ ਸ਼ਰਾ ਦੇ ਮਸਲੇ ਦਾ ਨਿਆਈਂ ਨਹੀਂ ਬਣਨਾ ਚਾਹੁੰਦਾ [18:15]