# ਪਰਮੇਸ਼ੁਰ ਨੇ ਲੋਕਾਂ ਦੀ ਹਰੇਕ ਕੌਮ ਕਿਸ ਤੋਂ ਬਣਾਈ? ਉ: ਪਰਮੇਸ਼ੁਰ ਨੇ ਲੋਕਾਂ ਦੀ ਹਰੇਕ ਕੌਮ ਇੱਕ ਆਦਮੀ ਤੋਂ ਬਣਾਈ [17:26] # ਪੌਲੁਸ ਦੇ ਕਹਿਣ ਅਨੁਸਾਰ ਪਰਮੇਸ਼ੁਰ ਕਿਸੇ ਤੋਂ ਕਿੰਨਾ ਦੂਰ ਹੈ? ਉ: ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ਕਿਸੇ ਤੋਂ ਵੀ ਦੂਰ ਨਹੀਂ ਹੈ [17:27]