# ਥੱਸਲੁਨੀਕੇ ਵਿੱਚ ਪਹੁੰਚਣ ਤੇ ਪੌਲੁਸ ਸਭ ਤੋਂ ਪਹਿਲਾਂ ਯਿਸੂ ਬਾਰੇ ਲਿਖਤਾਂ ਵਿਚੋਂ ਪ੍ਰਚਾਰ ਕਰਨ ਲਈ ਕਿੱਥੇ ਗਿਆ? ਉ: ਪੌਲੁਸ ਯਿਸੂ ਬਾਰੇ ਲਿਖਤਾਂ ਵਿਚੋਂ ਪ੍ਰਚਾਰ ਕਰਨ ਲਈ ਯਹੂਦੀਆਂ ਦੇ ਸਭਾ ਘਰ ਵਿੱਚ ਗਿਆ [17:1-2]