# ਸਰਦਾਰਾਂ ਵੱਲੋਂ ਉਹਨਾਂ ਨੂੰ ਸ਼ਹਿਰ ਛੱਡਣ ਲਈ ਕਹਿਣ ਤੋਂ ਬਾਅਦ, ਪੌਲੁਸ ਅਤੇ ਸੀਲਾਸ ਨੇ ਕੀ ਕੀਤਾ? ਉ: ਪੌਲੁਸ ਅਤੇ ਸੀਲਾਸ ਲੁਦਿਯਾ ਦੇ ਘਰ ਗਏ, ਭਰਾਵਾਂ ਨੂੰ ਉਤਾਸ਼ਿਹਤ ਕੀਤਾ ਅਤੇ ਫਿਰ ਫ਼ਿਲਿੱਪੈ ਤੋਂ ਚਲੇ ਗਏ [16:40]