# ਪੌਲੁਸ ਅਤੇ ਸੀਲਾਸ ਨੂੰ ਜਾਣ ਦਾ ਹੁਕਮ ਭੇਜਣ ਤੋਂ ਬਾਅਦ, ਸਰਦਾਰ ਕਿਉਂ ਡਰ ਗਏ? ਉ: ਸਰਦਾਰ ਡਰ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਦੋ ਰੋਮੀਆਂ ਨੂੰ ਦੋਸ਼ ਸਾਬਿਤ ਕੀਤੇ ਬਿਨ੍ਹਾਂਂ ਸਾਰਿਆਂ ਦੇ ਸਾਹਮਣੇ ਕੁੱਟਿਆ ਹੈ [16:35-38]