# ਪੌਲੁਸ ਬੋਲ ਰਿਹਾ ਸੀ ਤਾਂ ਪ੍ਰਭੂ ਨੇ ਲੁਦਿਯਾ ਲਈ ਕੀ ਕੀਤਾ? ਉ: ਪ੍ਰਭੂ ਨੇ ਲੁਦਿਯਾ ਦਾ ਮਨ ਖੋਲ ਦਿੱਤਾ ਤਾਂ ਕਿ ਉਹ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ [16:14] # ਨਦੀ ਤੇ ਪੌਲੁਸ ਦੇ ਗੱਲਾਂ ਕਰਨ ਤੋਂ ਬਾਅਦ ਕਿਸ ਦਾ ਬਪਤਿਸਮਾ ਹੋਇਆ? ਉ: ਪੌਲੁਸ ਦੇ ਗੱਲਾਂ ਕਰਨ ਤੋਂ ਬਾਅਦ ਲੁਦਿਯਾ ਅਤੇ ਉਸਦੇ ਘਰਾਣੇ ਦਾ ਬਪਤਿਸਮਾ ਹੋਇਆ [16:15]