# ਪੌਲੁਸ ਨੇ ਕਿਵੇਂ ਜਾਣਿਆ ਕਿ ਪਰਮੇਸ਼ੁਰ ਉਸ ਨੂੰ ਮਕਦੂਨਿਯਾ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਬੁਲਾ ਰਿਹਾ ਸੀ? ਉ: ਪੌਲੁਸ ਨੇ ਦਰਸ਼ਣ ਵਿੱਚ ਇੱਕ ਮਕਦੂਨੀ ਆਦਮੀ ਨੂੰ ਦੇਖਿਆ ਜੋ ਉਸ ਨੂੰ ਆ ਕੇ ਮਦਦ ਕਰਨ ਲਈ ਪੁਕਾਰ ਰਿਹਾ ਸੀ [16:9]