# ਪੌਲੁਸ ਦੇ ਕਹਿਣ ਅਨੁਸਾਰ ਚੇਲਿਆਂ ਨੇ ਕਿਸ ਦੁਆਰਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ? ਉ: ਪੌਲੁਸ ਨੇ ਕਿਹਾ ਕਿ ਬਹੁਤ ਬਿਪਤਾ ਸਹਿਣ ਦੇ ਦੁਆਰਾ ਚੇਲਿਆਂ ਨੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ [14:22]