# ਪੌਲੁਸ ਨੇ ਲੁਸਤ੍ਰਾ ਵਿੱਚ ਕੀ ਕੀਤਾ ਜੋ ਬਵਾਲ ਦਾ ਕਾਰਨ ਬਣਿਆ? ਉ: ਪੌਲੁਸ ਨੇ ਇੱਕ ਆਦਮੀ ਨੂੰ ਚੰਗਾ ਕੀਤਾ ਜੋ ਜਮਾਂਦਰੂ ਲੰਗੜਾ ਸੀ [14:8-10]