# ਇੱਕ ਭੀੜ ਦੇ ਬਰਨਬਾਸ ਤੇ ਪੌਲੁਸ ਦਾ ਵਿਸ਼ਵਾਸ ਕਰਨ ਤੋਂ ਬਾਅਦ ਗ਼ੈਰ ਵਿਸ਼ਵਾਸੀ ਯਹੂਦੀਆਂ ਨੇ ਕੀ ਕੀਤਾ? ਉ: ਗ਼ੈਰ ਵਿਸ਼ਵਾਸੀ ਯਹੂਦੀਆਂ ਨੇ ਗ਼ੈਰ ਕੌਮਾਂ ਦੇ ਮਨਾਂ ਨੂੰ ਉਭਾਰ ਕੇ ਭਾਈਆਂ ਦੇ ਲਈ ਬੁਰਾ ਕਰ ਦਿੱਤਾ [14:1-2]