# ਪਰਮੇਸ਼ੁਰ ਨੇ ਇਹ ਕਿਵੇਂ ਦਿਖਾਇਆ ਕਿ ਉਸਨੇ ਯਹੂਦੀਆਂ ਨਾਲ ਕੀਤਾ ਵਾਇਦਾ ਨਿਭਾਇਆ ਹੈ? ਉ: ਯਿਸੂ ਮਸੀਹ ਨੂੰ ਮੁਰਦਿਆਂ ਵਿਚੋਂ ਉੱਠਾਉਣ ਦੇ ਦੁਆਰਾ ਪਰਮੇਸ਼ੁਰ ਨੇ ਦਿਖਾਇਆ ਕਿ ਉਸ ਨੇ ਯਹੂਦੀਆਂ ਨਾਲ ਕੀਤੇ ਆਪਣੇ ਵਾਇਦੇ ਨੂੰ ਨਿਭਾਇਆ ਹੈ [13:33]