# ਜਦੋਂ ਪਤਰਸ ਉਸ ਘਰ ਪਹੁੰਚਿਆ ਜਿੱਥੇ ਵਿਸ਼ਵਾਸੀ ਪ੍ਰਾਰਥਨਾ ਕਰ ਰਹੇ ਸਨ, ਦਰਵਾਜੇ ਤੇ ਕਿਸ ਨੇ ਜਵਾਬ ਦਿੱਤਾ ਅਤੇ ਉਸ ਨੇ ਕੀ ਕੀਤਾ? ਉ: ਇੱਕ ਸੇਵਕ ਲੜਕੀ ਰੋਦੇ ਨੇ ਦਰਵਾਜੇ ਤੇ ਉੱਤਰ ਦਿੱਤਾ ਅਤੇ ਦੱਸਿਆ ਕਿ ਪਤਰਸ ਦਰਵਾਜੇ ਤੇ ਖੜਾ ਹੈ, ਪਰ ਉਸ ਨੇ ਦਰਵਾਜਾ ਨਹੀਂ ਖੋਲਿਆ [12:13-14] # ਵਿਸ਼ਵਾਸੀਆਂ ਨੇ ਉਸਦੀ ਰਿਪੋਰਟ ਤੇ ਕੀ ਪ੍ਰਤੀਕਿਰਿਆ ਕੀਤੀ? ਉ: ਪਹਿਲਾਂ ਉਹਨਾਂ ਨੇ ਸੋਚਿਆ ਰੋਦੇ ਕਮਲੀ ਹੈ, ਪਰ ਫਿਰ ਉਹਨਾਂ ਨੇ ਦਰਵਾਜਾ ਖੋਲਿਆ ਅਤੇ ਪਤਰਸ ਨੂੰ ਦੇਖਿਆ [12:15-16]