# ਰਾਜਾ ਹੇਰੋਦੇਸ ਨੇ ਪਤਰਸ ਨਾਲ ਕੀ ਕੀਤਾ? ਉ: ਪਸਾਹ ਦੇ ਪਰਬ ਤੇ ਉਸਨੂੰ ਲੋਕਾਂ ਸਾਹਮਣੇ ਬਾਹਰ ਲਿਆਉਣ ਦੇ ਇਰਾਦੇ ਨਾਲ ਰਾਜਾ ਹੇਰੋਦੇਸ ਨੇ ਪਤਰਸ ਨੂੰ ਬੰਧੀ ਬਣਾਇਆ ਅਤੇ ਕੈਦ ਵਿੱਚ ਪਾ ਦਿੱਤਾ [13:3-4]