# ਯਰੂਸ਼ਲਮ ਤੋਂ ਬਰਨਬਾਸ ਨੇ ਉਹਨਾਂ ਯੂਨਾਨੀ ਵਿਸ਼ਵਾਸੀਆਂ ਨੂੰ ਕੀ ਆਖਿਆ ਜੋ ਅੰਤਾਕਿਯਾ ਵਿੱਚ ਸਨ ? ਉ: ਬਰਨਬਾਸ ਨੇ ਯੂਨਾਨੀਆਂ ਨੂੰ ਪੂਰੇ ਦਿਲ ਨਾਲ ਪ੍ਰਭੂ ਵਿੱਚ ਬਣੇ ਰਹਿਣ ਲਈ ਉਤਸ਼ਾਹਿਤ ਕੀਤਾ [11:22-23]