# ਯਿਸੂ ਦੇ ਬਾਰੇ ਕਿਹੜਾ ਸੰਦੇਸ਼ ਕੁਰਨੇਲਿਯੁਸ ਦੇ ਘਰ ਦੇ ਲੋਕਾਂ ਨੇ ਪਹਿਲਾਂ ਹੀ ਸੁਣਿਆ ਸੀ? ਉ: ਲੋਕਾਂ ਨੇ ਪਹਿਲਾਂ ਹੀ ਸੁਣਿਆ ਸੀ ਕਿ ਯਿਸੂ ਪਵਿੱਤਰ ਆਤਮਾ ਅਤੇ ਸਮਰੱਥਾ ਦੁਆਰਾ ਮਸਹ ਕੀਤਾ ਹੋਇਆ ਸੀ, ਅਤੇ ਇਹ ਕਿ ਉਸਨੇ ਉਹਨਾਂ ਨੂੰ ਚੰਗੇ ਕੀਤਾ ਜੋ ਰੋਗੀ ਸਨ, ਕਿਉਂਕਿ ਪਰਮੇਸ਼ੁਰ ਉਸਦੇ ਨਾਲ ਸੀ [10:38]