# ਕੁਰਨੇਲਿਯੁਸ ਵੱਲੋਂ ਆਏ ਆਦਮੀ ਪਤਰਸ ਤੋਂ ਕੀ ਉਮੀਦ ਰੱਖਦੇ ਸਨ ਕਿ ਉਹ ਕੁਰਨੇਲਿਯੁਸ ਦੇ ਘਰ ਵਿੱਚ ਆ ਕੇ ਕਰੇਗਾ? ਉ: ਕੁਰਨੇਲਿਯੁਸ ਵੱਲੋਂ ਆਏ ਆਦਮੀ ਉਮੀਦ ਰੱਖਦੇ ਸਨ ਕਿ ਪਤਰਸ ਕੁਰਨੇਲਿਯੁਸ ਦੇ ਘਰ ਆ ਕੇ ਸੰਦੇਸ਼ ਸੁਣਾਏਗਾ [10:22]