# ਜਦੋਂ ਕੁਰਨੇਲਿਯੁਸ ਵੱਲੋਂ ਆਦਮੀ ਪਤਰਸ ਕੋਲ ਪਹੁੰਚੇ ਤਾਂ ਆਤਮਾ ਨੇ ਪਤਰਸ ਨੂੰ ਕੀ ਕਰਨ ਲਈ ਕਿਹਾ? ਉ: ਆਤਮਾ ਨੇ ਪਤਰਸ ਨੂੰ ਹੇਠਾਂ ਜਾਣ ਅਤੇ ਉਨ੍ਹਾਂ ਨਾਲ ਜਾਣ ਲਈ ਕਿਹਾ [10:20]