# ਜਦੋਂ ਪਤਰਸ ਨੇ ਦਰਸ਼ਣ ਦੇਖਿਆ, ਤਾਂ ਇੱਕ ਆਵਾਜ਼ ਨੇ ਉਸ ਨੂੰ ਕੀ ਕਿਹਾ? ਉ: ਇੱਕ ਆਵਾਜ਼ ਨੇ ਪਤਰਸ ਨੂੰ ਕਿਹਾ, "ਉੱਠ, ਪਤਰਸ, ਮਾਰ ਅਤੇ ਖਾ" [10:13] # ਪਤਰਸ ਨੇ ਉਸ ਆਵਾਜ਼ ਨੂੰ ਕੀ ਉੱਤਰ ਦਿੱਤਾ? ਉ: ਪਤਰਸ ਨੇ ਇਹ ਆਖਦੇ ਹੋਏ ਮਨ੍ਹਾਂ ਕੀਤਾ, ਉਸਨੇ ਕਦੇ ਵੀ ਕੋਈ ਭ੍ਰਿਸ਼ਟ ਜਾਂ ਅਸ਼ੁੱਧ ਵਸਤ ਨਹੀਂ ਖਾਧੀ [10:14] # ਇਸ ਤੋਂ ਬਾਅਦ ਆਵਾਜ਼ ਨੇ ਪਤਰਸ ਨੂੰ ਕੀ ਕਿਹਾ? ਉ: ਆਵਾਜ਼ ਨੇ ਕਿਹਾ, "ਜੋ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਨੂੰ ਭ੍ਰਿਸ਼ਟ ਨਾ ਕਹਿ" [10:15]