# ਹਨਾਨਿਯਾਹ ਦੇ ਸੌਲੁਸ ਤੇ ਹੱਥ ਰੱਖਣ ਤੋਂ ਬਾਅਦ, ਕੀ ਹੋਇਆ? ਉ: ਹਨਾਨਿਯਾਹ ਦੇ ਸੌਲੁਸ ਤੇ ਹੱਥ ਰੱਖਣ ਤੋਂ ਬਾਅਦ, ਸੌਲੁਸ ਨੇ ਆਪਣੀ ਨਿਗਾਹ ਪ੍ਰਾਪਤ ਕੀਤੀ, ਬਪਤਿਸਮਾ ਲਿਆ, ਅਤੇ ਖਾਧਾ [9:19]