# ਜਦੋਂ ਸੌਲੁਸ ਧਰਤੀ ਤੋਂ ਉੱਠਿਆ, ਤਾਂ ਉਸ ਨਾਲ ਕੀ ਹੋਇਆ? ਉ: ਜਦੋਂ ਸੌਲੁਸ ਉੱਠਿਆ, ਤਾਂ ਉਹ ਕੁਝ ਵੀ ਦੇਖ ਨਹੀਂ ਸਕਿਆ [9:8] # ਫਿਰ ਸੌਲੁਸ ਕਿੱਥੇ ਗਿਆ ਅਤੇ ਉਸ ਨੇ ਕੀ ਕੀਤਾ? ਉ: ਸੌਲੁਸ ਦੰਮਿਸਕ ਗਿਆ ਅਤੇ ਤਿੰਨ ਦਿਨ ਕੁਝ ਵੀ ਨਹੀਂ ਖਾਧਾ ਪੀਤਾ [9:9]