# ਜਦੋਂ ਸੌਲੁਸ ਨੇ ਪੁੱਛਿਆ ਕਿ ਉਸ ਨਾਲ ਕੌਣ ਗੱਲ ਕਰ ਰਿਹਾ ਹੈ, ਤਾਂ ਜਵਾਬ ਕੀ ਸੀ? ਉ: ਜਵਾਬ ਸੀ, "ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ" [9:5]