# ਜਦੋਂ ਸੌਲੁਸ ਦੰਮਿਸਕ ਦੇ ਨੇੜੇ ਸੀ, ਤਾਂ ਉਸ ਨੇ ਕੀ ਦੇਖਿਆ? ਉ: ਜਦੋਂ ਸੌਲੁਸ ਦੰਮਿਸਕ ਦੇ ਨੇੜੇ ਸੀ, ਤਾਂ ਉਸ ਨੇ ਅਕਾਸ਼ ਤੋਂ ਇੱਕ ਜੋਤ ਵੇਖੀ [9:3] # ਉਸ ਆਵਾਜ਼ ਨੇ ਸੌਲੁਸ ਨੂੰ ਕੀ ਆਖਿਆ? ਉ: ਆਵਾਜ਼ ਨੇ ਕਿਹਾ, "ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ" [9:4]