# ਇਸਰਾਏਲੀਆਂ ਨੇ ਆਪਣੇ ਮਨ ਮਿਸਰ ਵੱਲ ਕਿਵੇਂ ਮੋੜੇ? ਉ: ਇਸਰਾਏਲੀਆਂ ਨੇ ਇੱਕ ਵੱਛਾ ਬਣਾਇਆ ਅਤੇ ਮੂਰਤ ਨੂੰ ਬਲੀਦਾਨ ਚੜਾਇਆ [7:41] # ਪਰਮੇਸ਼ੁਰ ਨੇ ਇਸਰਾਏਲੀਆਂ ਦੇ ਉਸ ਤੋਂ ਪਰੇ ਮੁੜਨ ਤੇ ਕੀ ਪ੍ਰਤੀਕਿਰਿਆ ਕੀਤੀ? ਉ: ਪਰਮੇਸ਼ੁਰ ਇਸਰਾਏਲੀਆਂ ਤੋਂ ਮੁੜਿਆ ਅਤੇ ਉਨ੍ਹਾਂ ਨੂੰ ਅਕਾਸ਼ ਦੀ ਸੈਨਾਂ ਨੂੰ ਪੂਜਣ ਲਈ ਛੱਡ ਦਿੱਤਾ [7:42]