# ਮੂਸਾ ਨੇ ਕਿੰਨਾ ਸਮਾਂ ਇਸਰਾਏਲੀਆਂ ਦੀ ਉਜਾੜ ਵਿੱਚ ਅਗਵਾਈ ਕੀਤੀ? ਉ: ਮੂਸਾ ਨੇ ਚਾਲੀ ਸਾਲ ਤੱਕ ਇਸਰਾਏਲੀਆਂ ਦੀ ਉਜਾੜ ਵਿੱਚ ਅਗਵਾਈ ਕੀਤੀ [7:36 ] # ਮੂਸਾ ਨੇ ਇਸਰਾਏਲੀਆਂ ਲਈ ਕੀ ਭਵਿੱਖਵਾਣੀ ਕੀਤੀ? ਉ: ਮੂਸਾ ਨੇ ਭਵਿੱਖਬਾਣੀ ਕੀਤੀ ਕਿ ਪਰਮੇਸ਼ੁਰ ਤੁਹਾਡੇ ਭਾਈਆਂ ਵਿਚੋਂ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ [ 7:37]