# ਮੂਸਾ ਕਿੱਥੇ ਭੱਜ ਗਿਆ? ਉ: ਮੂਸਾ ਮਿਦਯਾਨ ਨੂੰ ਭੱਜ ਗਿਆ [7:29 ] # ਜਦੋਂ ਮੂਸਾ ਅੱਸੀ ਸਾਲ ਦਾ ਸੀ, ਤਾਂ ਮੂਸਾ ਨੇ ਕੀ ਦੇਖਿਆ? ਉ: ਮੂਸਾ ਨੇ ਇੱਕ ਦੂਤ ਨੂੰ ਝਾੜੀ ਵਿੱਚ ਇੱਕ ਅੱਗ ਦੀ ਲਾਟ ਵਿੱਚ ਦੇਖਿਆ [7:30]