# ਪਰਮੇਸ਼ੁਰ ਦੇ ਅਨੁਸਾਰ ਅਬਰਾਹਾਮ ਦੇ ਵੰਸ਼ ਨਾਲ ਪਹਿਲਾਂ ਚਾਰ ਸੌ ਸਾਲ ਲਈ ਕੀ ਹੋਵੇਗਾ? ਉ: ਪਰਮੇਸ਼ੁਰ ਨੇ ਕਿਹਾ ਕਿ ਅਬਰਾਹਾਮ ਦੇ ਵੰਸ਼ਜ ਚਾਰ ਸੌ ਸਾਲ ਲਈ ਵਿਦੇਸ਼ੀ ਧਰਤੀ ਤੇ ਗੁਲਾਮ ਹੋਣਗੇ [7:6] # ਪਰਮੇਸ਼ੁਰ ਨੇ ਅਬਰਾਹਾਮ ਨੂੰ ਕੀ ਨੇਮ ਦਿੱਤਾ? ਉ: ਪਰਮੇਸ਼ੁਰ ਨੇ ਅਬਰਾਹਾਮ ਨੂੰ ਸੁੰਨਤ ਦਾ ਨੇਮ ਦਿੱਤਾ [7:8]