# ਯੂਨਾਨੀ ਯਹੂਦੀਆਂ ਵੱਲੋਂ ਇਬਰਾਨੀਆਂ ਦੇ ਵਿਰੁੱਧ ਕੀ ਸ਼ਕਾਇਤ ਉੱਠੀ ? ਉ: ਯੂਨਾਨੀ ਯਹੂਦੀਆਂ ਨੇ ਇਹ ਸ਼ਕਾਇਤ ਕੀਤੀ ਕਿ ਉਹਨਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਵੰਡਣ ਸਮੇਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ [6:1]